ਗੋਡਿਆ ਭਾਰ ਆਏ ਬੜਕਾਂ ਮਾਰਨ ਵਾਲੇ ਭਗਵੰਤ ਮਾਨ!

JagBani
JagBani 114,626 Views
  • 1766
  • 237
  • 298

ਗੋਡਿਆ ਭਾਰ ਆਏ ਬੜਕਾਂ ਮਾਰਨ ਵਾਲੇ ਭਗਵੰਤ ਮਾਨ!
godiya thar aaye badka maran wale bhagwant maan
Bhagwant Mann Aam Aadmi Party Aam Aadmi Party - Punjab

Posted 2 years ago in NEWS

2 years ago

2 years ago

Haha . Daro v nal le k jande o Mann Sab

2 years ago

ਮਜੀਠੀਆ ਤਾਂ ਦਹੇਜ ਵਿੱਚ ਆਈਆ ਸੀ । ਸੁੱਖੇ ਅਮਲੀ ਦੇ ਅਸਲੀ ਸਾਲੇ ਤਾਂ ਜਾਗੋਬਾਣੀ ਵਾਲੇ ਲੱਗਦੇ ਨੇ

2 years ago

Lion is lion bhagwant mann ounjab da lipn

2 years ago

Haha

2 years ago

Vikau media

2 years ago

ਸਾਂਸਦ ਨੇ ਕਿਹਾ ਭਗਵੰਤ ਮਾਨ ਤੋਂ ਆਉਂਦੀ ਸ਼ਰਾਬ ਦੀ ਬੋਅ, ਮੇਰੀ ਸੀਟ ਬਦਲੋ! ------------------------ ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਇੱਕ ਹੋਰ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ 'ਤੇ ਸੰਸਦ ਵਿੱਚ ਸ਼ਰਾਬ ਪੀ ਕੇ ਆਉਣ ਦਾ ਇਲਜ਼ਾਮ ਲੱਗਾ ਹੈ। ਇਲਜ਼ਾਮ ਕਿਸੇ ਹੋਰ ਨੇ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਹੀ ਸਾਂਸਦ ਹਰਿੰਦਰ ਸਿੰਘ ਖਾਲਸਾ ਨੇ ਲਾਇਆ ਹੈ। ਸਾਂਸਦ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਹੈ ਕਿ ਉਹ ਭਗਵੰਤ ਮਾਨ ਤੋਂ ਬਹੁਤ ਪ੍ਰੇਸ਼ਾਨ ਹਨ। ਸੰਸਦ ਵਿੱਚ ਉਨ੍ਹਾਂ ਦੀ ਸੀਟ ਭਗਵੰਤ ਮਾਨ ਦੇ ਨਾਲ ਹੈ। ਭਗਵੰਤ ਮਾਨ ਅਕਸਰ ਸ਼ਰਾਬ ਪੀ ਕੇ ਆਉਂਦੇ ਹਨ। ਇਸ ਲਈ ਉਨ੍ਹਾਂ ਤੋਂ ਬਹੁਤ ਮੁਸ਼ਕ ਆਉਂਦੀ ਹੈ। ਖਾਲਸਾ ਨੇ ਲੋਕ ਸਭਾ ਸਪੀਕਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਸੀਟ ਬਦਲ ਦਿੱਤੀ ਜਾਵੇ। ਉਨ੍ਹਾਂ ਕਿਹਾ ਹੈ ਕਿ ਉਹ ਬੜੇ ਸਮੇਂ ਤੋਂ ਪ੍ਰੇਸ਼ਾਨ ਹਨ। ਦਰਅਸਲ ਖਾਲਸਾ ਨੇ ਸਪੀਕਰ ਨੂੰ ਦਿੱਤੀ ਸ਼ਿਕਾਇਤ ਵਿੱਚ ਭਗਵੰਤ ਮਾਨ ਦਾ ਨਾਂ ਨਹੀਂ ਲਿਆ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ 495 ਨੰਬਰ ਸੀਟ ਬਦਲ ਦੇਣ ਕਿਉਂਕਿ ਨਾਲ ਵਾਲੀ ਸੀਟ ਤੋਂ ਬੜੀ ਮੁਸ਼ਕ ਆਉਂਦੀ ਹੈ। ਕਾਬਲੇਗੌਰ ਹੈ ਕਿ 496 ਨੰਬਰ ਸੀਟ ਭਗਵੰਤ ਮਾਨ ਦੀ ਹੈ। — with Kamaljit Singh Brar.

2 years ago

Bhagwant Maan Te Hun Usde Ghr De Hi Log Ilzam Laauj Lah Gye aa Isda Mtlb Mahoul AAP Party Da khrab Hon wala A Te Isda Sidha Asar Aan Wale Punjab Election Te V Pai Skda a...Apni Image Sudharn Di Load A Te Naal Hi Party De Andar Di Ladayi Khtm Krn Di v

2 years ago

ਮੈ ਸਾਰੇ ਨਿਊਜ ਚੈਨਲ ਦੀਆ ਖਬਰਾਂ ਦੇਖੀਆ ਜੋ ਭਗਵੰਤ ਮਾਨ ਤੇ ਸੀ ਸੰਸਦ ਦੀ ਵੀਡੀਓ ਕਿਉ ਬਣਾਈ ਗਈ ਸੀ । ਸਪੀਕਰ ਨੇ ਭਗਵੰਤ ਮਾਨ ਦੀ ਸਫਾਈ ਮੰਗੀ ਤੇ ਕਿਹਾ ਕਿ ਨਰਾਜਗੀ ਹੈ ਕਿ ਇਹ ਵੀਡੀਓ ਨਹੀ ਬਣਨੀ ਚਾਹਿਦੀ ਸੀ । ਭਗਵੰਤ ਮਾਨ ਨੇ ਕਿਹਾ ਕਿ ਮੈਡਮ ਜੀ ਮੈ ਇਹ ਆਮ ਲੋਕਾ ਨੂੰ ਜਾਣੂ ਕਰਵਾਉਣ ਵਾਸਤੇ ਬਣਾਈ ਸੀ ਕਿ ਸੰਸਦ ਵਿੱਚ ਕਿਵੇ ਜਾਦੇ ਹਾ ਮੇਰਾ ਇਸ ਵਿਚ ਸੁਰੱਖਿਆ ਵਾਸਤੇ ਕੋਈ ਵੀ ਗਲਤ ਮਕਸਦ ਨਹੀ ਸੀ।ਹਾ ਜੇਕਰ ਸਰੁੱਖਿਆ ਮਾਮਲਾ ਹੈ ਤਾ ਮੈ ਮਾਫੀ ਮੰਗਦਾ ਹਾ ਅੱਗੇ ਵਾਸਤੇ ਖਿਆਲ ਰੁੱਖੂ । ਸਾਰੇ mp ਇਕੱਠੇ ਹੋਗੇ ਆਕਾਲੀ ਕਾਂਗਰਸ ਬੀ ਜੇ ਪੀ ਕਹਿੰਦੇ ਸਾਡੀ ਜਾਣ ਨੂੰ ਖਤਰਾ ਇਹਨੂੰ ਬਾਹਰ ਕੱਡੋ ਇਹਨੂੰ ਸਸਪੈਂਡ ਵੀ ਕਰੋ ਸਾਰੇ ਨਿਊਜ ਚੈਨਲ ਵੀ ਭਗਵੰਤ ਮਾਨ ਦੇ ਵਿਰੁੱਧ ਬੋਲਣ ਲਗ ਗਏ । ਮੇਰਾ ਸਾਰਿਆ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਾਰੇ ਨਿਊਜ ਚੈਨਲ ਨੇ ਸੰਸਦ ਦੀ ਵੀਡੀਓ ਬਣਾ ਕੇ ਬਹੁਤ ਵਾਰੀ ਤੁਸੀ ਆਪਣੇ ਚੈਨਲ ਦੇਖਾਈ ਏ ਤੁਸੀ ਕਿਉ ਦੇਖਉਦੇ ਹੋ mp ਸੰਸਦ ਦੇ ਵਿਚ ਮੀਡੀਆ ਦੇ ਸਾਹਮਣੇ ਪੇਸ਼ ਕਿਉ ਹੁੰਦੇ ਹਨ ਸਪੀਕਰ ਨੇ ਉਹਨਾ ਤੇ ਕਾਰਵਾਈ ਕਿਉ ਨੀ ਕੀਤੀ ਜਿਹੜੇ mp ਸੰਸਦ ਦੇ ਵਿਚ ਬੈਠ ਕਿ ਬਹੁਤ ਗਲਤ ਫਿਲਮਾ ਕਿਉ ਦੇਖਦੇ ਨੇ ਜਿਹੜੇ ਸੰਸਦ ਦੇ ਵਿਚ ਗਾਲਾ ਕੱਢ ਦੇ ਨੇ ਜਿਹੜੇ ਸੰਸਦ ਦੇ ਵਿਚ ਸੋ ਜਾਦੇ ਨੇ ਉਹਨਾ ਸਾਰਿਆ ਤੇ ਸਪੀਕਰ ਨੇ ਕੀ ਕਾਰਵਾਈ ਕੀਤੀ । ਜਦੋ ਭਗਵੰਤ ਮਾਨ ਵੀਡੀਓ ਬਣਾਉਦਾ ਸੀ ਉਹਦੋ ਸਰੁੱਖਿਆ ਕਰਮਚਾਰੀਆ ਨੂੰ ਪਤਾ ਨੀ ਲਗਿਆ ਕਿ ਹੱਥ ਵਿੱਚ ਫੋਨ ਨਾਲ ਵੀਡੀਓ ਬਣਾਈ ਜਾਦਾ ਉਹਨਾ ਨੇ ਫੜਿਆ ਕਿਉ ਨੀ। ਭਗਵੰਤ ਮਾਨ ਸੰਸਦ ਦੇ ਵਿਚ ਹੀ ਬੈਠਾ ਸੀ ਜੇ ਕੋਈ ਖਤਰੇ ਵਾਲੀ ਗੱਲ ਹੁੰਦੀ ਤਾ ਕੀ ਗੋਲੀ ਪੁੱਛ ਕੇ ਵਜਦੀ ਕਿ ਇਹ ਭਗਵੰਤ ਮਾਨ ਨਹੀ ਗਾ । ਹਣ ਗਲ ਸ਼ਰਾਬ ਦੀ ਮੈ ਤਹਾਨੂੰ ਚੈਲੰਜ ਕਰਦਾ ਜਦੋ ਤਹਾਨੂੰ ਲਗੇ ਕਿ ਭਗਵੰਤ ਮਾਨ ਦੀ ਸ਼ਰਾਬ ਪੀਤੀ ਏ ਕਿਸੇ ਸਮਾਗਮ ਦੌਰਾਨ ਤਾ ਉਸ ਟਾਈਮ ਤੇ ਤੁਸੀ ਆਕਾਲੀ ਦਲ ਵਾਲੇ ਸੁਖਬੀਰ ਨੂੰ ਲੈ ਕੇ ਆਉਣ ਤੇ ਕਾਂਗਰਸ ਵਾਲੇ ਕੈਪਟਨ ਨੂੰ ਲੇ ਕੇ ਆਉਣ ਤਿੰਨਾ ਦੇ ਡੋਪ ਟੈਸਟ ਕੀਤਾ ਜਾਵੇ ਫਿਰ ਪਤਾ ਲੱਗੂ ਕੀਨੇ ਕੀ ਖਾਦਾ । ਆਵੇ ਬੇਸਮਝ ਵਾਲੀਆ ਗੱਲਾ ਨਾ ਕਰਿਆ ਕਰੋ ਤੁਸੀ ਪੜੇ ਲਿਖੇ ਹੋ । Js Jagraon

2 years ago

Tu aje salia drame kri janda

2 years ago

ਪਠਾਨਕੋਟ ਏਅਰਬੇਸ ਤੇ ਹਮਲਾ ਕਰਨ ਵਾਲੇ ਪਾਕਿਸਤਾਨੀਆਂ ਨੂੰ ਪਠਾਨਕੋਟ ਏਅਰਬੇਸ ਅੰਦਰ ਲਿਜਾਣਾ ਸਰੁੱਖਿਆ ਨਾਲ ਖਿਲਵਾੜ ਨਹੀਂ ਸੀ??? ਐਸ ਪੀ ਸਲਵਿੰਦਰ ਸਿੰਘ ਨੂੰ ਕਲੀਨ ਚਿੱਟ ਦੇਣ ਵਾਲਿਓ ।

2 years ago

2 years ago

Jagebani badal de dhala

2 years ago

Jhanda aamli

2 years ago

Aap jindabad

2 years ago

Jihna marji Joe LGA lo ..auni aap di sarkar hai..ehnu kehnde ne darr ...SAD..valiyo

2 years ago

Hahahaha Bhagwant Maan👺

2 years ago

Shahzad Thind

2 years ago

Bhagat singh di pag nu laj lati

2 years ago

Mann Saab is not worg

2 years ago

lok tamasha vekhn wale lok AA ... Ehna nu insaniayat naal koi vasta Nahi ... If m MP i would make video and upload on social media ..we need to see what's going on behind scene

2 years ago

There is a google earth available. If anybody really wanna see the way to Parliament, they can see from there. He is an honest person. Doing great job in Parliament. Even If Parliament will kick him. We will send him back with more votes than he won before. Middle finger to haters.

2 years ago

Saale bhukh chod na Hon tan

2 years ago

'ਆਪ' ਖਿਲਾਫ ਲਗਾਤਾਰ ਗਲਤ ਬਿਆਨ ਦੇਣ ਵਾਲੇ ਫਤਿਹਗੜ ਸਾਹਿਬ ਤੋਂ ਸਾਂਸਦ ਹਰਿੰਦਰ ਖਾਲਸਾ (ਨਾਰਵੇ) ਦੇ ਪ੍ਰੈਸ ਨੋਟ ਲੁਧਿਆਣੇ ਦਾ ਸਰਕਾਰੀ ਪਬਲਿਕ ਰਿਲੇਸ਼ਨ ਅਫਸਰ ਲਿਖਦਾ, ਖਾਲਸਾ ਜੋ ਵੀ ਕਹਿੰਦਾ ਤੇ ਕਰਦਾ ਬਾਦਲਾਂ ਦੇ ਕਹੇ ਤੇ ਕਰਦਾ । ਖਾਲਸੇ ਨੂੰ ਆਵਦੇ ਬੱਚਿਆਂ ਤੋਂ ਸਾਰੀ ਜਿੰਦਗੀ ਇਹ ਮਿਹਣਾ ਮਿਲਦਾ ਰਿਹਾ ਕਿ ਤੂੰ ਸਾਡਾ ਕੁਝ ਨਹੀਂ ਬਣਾਇਆ । ਬੱਚੇ ਪੜਾਈ ਵਿੱਚ ਟੌਪਰ ਸੀ ਪਰ ਕੁਝ ਬਣਾ ਨਾ ਸਕਿਆ । ਪਹਿਲਾਂ ਇਹਨੇ ਐਮ.ਪੀ ਚੋਣਂ ਵੇਲੇ ਹਲਕੇ 'ਚ ਪਰਚਾਰ ਨਾ ਕਰਨ ਜਾਣ ਦੇ 'ਕਾਲੀ ਉਮੀਦਵਾਰ ਤੋਂ ਪੈਸੇ ਲਏ । ਜਦ ਇਹ 'ਆਪ' ਦੀ ਲਹਿਰ 'ਚ ਜਿੱਤ ਗਿਆ ਤਾਂ ਫੇਰ ਇਸਨੇ ਬਾਦਲਾਂ ਨਾਲ ਰਲ੍ਹਕੇ ਉਹਨਾਂ ਤੋਂ ਪੈਸੇ ਲੈ ਕੇ ਪਾਰਟੀ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਜਿਸ ਤਹਿਤ ਬਾਕੀ 'ਆਪ' ਲੋਕ ਸਭਾ ਮੈਂਬਰਾਂ ਵਾਂਗ ਆਪਣੇ ਹਲਕੇ 'ਚ ਨਾ ਵਿਚਰ ਕੇ ਊਲ ਜਲੂਲ ਬਿਆਨ ਦੇ ਕੇ ਪਾਰਟੀ ਖਿਲਾਫ਼ ਪਰਚਾਰ ਸ਼ੁਰੂ ਕਰ ਦਿੱਤਾ । 2014 'ਚ ਜਿੱਤਣ ਤੋਂ ਬਾਅਦ ਪੁੱਤਰ ਮੋਹ 'ਚ ਫਸਕੇ 2017 ਚੋਣਾਂ ਲਈ ਰਾਏਕੋਟ ਵਿਧਾਨ ਸਭਾ ਤੋਂ ਆਵਦੇ ਪੁੱਤਰ ਲਈ ਪਾਰਟੀ ਤੋਂ ਟਿਕਟ ਮੰਗੀ, ਜਦੋਂ ਪਾਰਟੀ ਨੇ ਇਕ ਪਰਵਾਰ ਦੋ ਟਿਕਟਾਂ ਵਾਲੀ ਗੱਲ ਤੇ ਟਿਕਟ ਲਈ ਸਾਫ ਇੰਕਾਰ ਕਰ ਦਿੱਤਾ ਤਾਂ ਇਸਨੇ ਪਾਰਟੀ ਖਿਲਾਫ ਪੁੱਠੇ ਸਿੱਧੇ ਬਿਆਨ ਦੇ ਕੇ ਮਤਭੇਦ ਵਧਾਉਣੇ ਸ਼ੁਰੂ ਕੀਤੇ । ਹੁਣ ਖਾਲਸੇ ਨੂੰ ਵੀ ਇਹ ਮਹਿਸੂਸ ਹੋ ਰਿਹਾ ਕਿ ਢੱਠੇ ਖੂਹ 'ਚ ਜਾਵੇ ਪੰਥ ਤੇ ਪੰਜਾਬ, ਹੁਣ ਆਵਦਾ ਕੁਝ ਕਰੀਏ । ਖੁਦ ਗਾਂ ਘੋੜਾ ਛਕਣ ਤੇ ਦਾਰੂ ਪਿਅਾਲੇ ਦੇ ਸ਼ੌਕੀਨ ਅਖੌਤੀ ਖਾਲਸੇ ਦੇ ਨੱਕ ਚ ਬਾਦਲਾਂ ਨੇ ਪਤਾ ਨੀ ਕਿਹੜਾ ਯੰਤਰ ਫਿੱਟ ਕਰਤਾ ਕਿ ਲੋਕ ਸਭਾ 'ਚ ਨਾਲ ਦੀ ਕੁਰਸੀ ਦੇ ਬੈਠਣ ਵਾਲੇ ਭਗਵੰਤ ਮਾਨ ਕੋਲੋਂ ਦਾਰੂ ਦੀ ਵਾਸ਼ਨਾ ਅਾੳੁਣ ਲੱਗ ਪੲੀ ਜਿਹੜੀ ਮਾਨ ਦੇ ਦੂਸਰੇ ਪਾਸੇ ਬੈਠਣ ਵਾਲੇ ਸੰਸਦ ਮੈਂਬਰ ਨੂੰ ਕਦੇ ਨੀ ਅਾੲੀ!

2 years ago

Sharm karo janta kise nu tan sach bolen deo vikau media 😈😈😈😈😈😈

BajarFB.com is a free online Facebook Video Downloader. This tool generate video download link to save Facebook videos online without any install required. Video download is available in two resolution wherever available i.e. High-Definition (HD) videos and Standard-Definition (SD) videos. HD videos are better than SD videos in terms of quality and also bulkier in file size.

Both formats can be played on wide range of devices like MAC, PC, laptop, mobiles, etc. Download links may be served via SSL (HTTPs) protocol for better security Each link is valid for 3 hours maximum after that it will expire and not work. To download video again, simply enter the FB video URL in the input box above and generate the download link by clicking on 'Download' button. Download service is totally free and there is no limit on the number of downloads

Note: BajarFB.com does NOT have anything to do with Facebook Inc. Facebook trade mark is the property of Facebook Inc. All trademark belongs to their respective owners.