ਦੇਖੋ, ਜਲੰਧਰ 'ਚ ਕਿਵੇਂ ਉੱਡ ਰਹੀਆਂ ਕੋਵਿਡ-19 ਦੀਆਂ ਧੱਜੀਆਂ

Daily Ajit 8.1K Views
  • 56
  • 6
  • 6

Generating Download Links...

ਦੇਖੋ, ਜਲੰਧਰ 'ਚ ਕਿਵੇਂ ਉੱਡ ਰਹੀਆਂ ਕੋਵਿਡ-19 ਦੀਆਂ ਧੱਜੀਆਂ
ਲੋਕਾਂ ਦਾ ਇਕੱਠ ਖ਼ੁਦ ਦੇ ਰਿਹਾ ਕੋਰੋਨਾ ਨੂੰ ਸੱਦਾ
#Jalandhar #SundayBazar #Covid19 #Coronavirus #Punjab...

Posted 7 months ago

Daily Ajit 7 months ago

During this broadcast, you can support my Page by sending Stars, a digital gift that helps me earn money.

ਗੁਰਪ੍ਰੀਤ ਚੂਹੜਚੱਕ 7 months ago

ਫਿੱਟੇ ਮੂੰਹ ਤੁਹਾਡੀ ਸੋਚ ਤੇ ਨਿੱਕੇ ਜਵਾਕਾਂ ਨੂੰ ਵੀ ਪਤਾ ਲੱਗਾ ਗਿਆ ਕਿ ਕਰੋਨਾ ਨਾਮ ਦੀ ਕੋਈ ਬਿਮਾਰੀ ਨਹੀਂ ਬੱਸ ਇੱਕ ਤੁਹਾਨੂੰ ਹੀ ਪਤਾ ਨਹੀਂ ਲੱਗਣ ਦਿੰਦੇ ਸਰਕਾਰ ਦੇ ਸੁੱਟੇ ਬੋਟੇ

Jagmohan Dhillon 7 months ago

ਤੁਸੀਂ ਕਿਤੇ ਵੀ ਕਿਸੇ ਲੀਡਰ ਦੀ ਰੈਲੀ ਦੇ ਇਕੱਠ ਤੇ ਤਾਂ ਇਹੋ ਜਿਹਾ captions ਲਿਖਿਆ ਨਹੀਂ ਚਮਚਿਓ
ਤੁਹਾਡੇ ਜਲੰਧਰ ਦਫਤਰ ਦਾ ਸਾਰਾ ਸਟਾਫ ਵੀ ਕਿੰਨੀਆਂ ਕੁ covid-19 ਦੇ ਬਚਾਅ ਦੀਆਂ Guidelines follow ਕਰਦਾ ਏ ?
ਕੋਈ ਚੱਜ ਦੀ ਖਬਰ ਦਿਖਾ ਹੀ ਨੀ ਸਕਦੇ ਤੁਸੀਂ ਕਿਉਂਕਿ ਗਲੇ ਚ ਪਟਾ ਜੋ ਪਵਾਇਆ ਹੋਇਆ ਸਰਕਾਰ ਤੋਂ 🤬

Vinay Kumar 7 months ago

Yeh sunday bazar nahin lagna dena chahida

Gurmail Singh 7 months ago

Mandeep Singh 7 months ago

ਪਰ ਸਾਲ਼ਾ ਕਰੋਨਾ ਤਾਂ ਰਾਤ ਨੂੰ ਆਉਂਦਾ ਹੈ ਉਹ ਵੀ ਕੈਪਟਨ ਤੇ ਮੋਦੀ ਦੇ ਕਹੇ ਤੇ