JagBani - ਜਲੰਧਰ 'ਚ ਕਿਸਾਨਾਂ ਨਾਲ ਫੋਜੀ ਦੀ ਧਰਨੇ ਦੌਰਾਨ ਹੋਈ ਆਪਸ...

JagBani • 4 months ago   1.4K     328
Generate Download Links

Click the button to get the download links.

ਜਲੰਧਰ 'ਚ ਕਿਸਾਨਾਂ ਨਾਲ ਫੋਜੀ ਦੀ ਧਰਨੇ ਦੌਰਾਨ ਹੋਈ ਆਪਸ 'ਚ ਬਹਿਸ , ਦੇਖੋ ਵੀਡੀਓ
#Kisanandolan #BharatBand #KisanandArmy

Comments
Hardeep Singh Jhajj
Hardeep Singh Jhajj4 months ago

Galt gal aa army nu nhi roakna chahida.. C

Kuldeep Singh
Kuldeep Singh4 months ago

ਹਰੇਕ ਬੰਦੇ ਦਾ ਜਾ ਹਰੇਕ ਦੇ ਧੰਦੇ ਦਾ ਵਿਰੋਧ ਨਾ ਕਰੋ। ਜੇਕਰ ਆਮ ਲੋਕ ਉੱਠ ਖੜੇ ਤੁਹਾਡੇ ਵਿਰੋਧ ਵਿੱਚ ਤਾ ਦਿੱਲੀ ਇੰਕ ਘੰਟਾ ਨੀ ਬੈਠ ਸਕਦੇ। ਇਹ ਦੇਸ ਦੀ ਆਰਮੀ ਆ ਜਿਸ ਨਾਲ ਬਗੈਰ ਨੌਲਜ ਤੋ ਅਨਪੜ ਉਲਝ ਰਹੇ ਨੇ।।

Pardaman Singh Jagdow
Pardaman Singh Jagdow4 months ago

ਫੌਜ ਨੂੰ ਰੋਕਣਾ ਗ਼ਲਤ ਹੈ ਪਹਿਲਾ ਜੈ ਜਵਾਨ ਫੇਰ ਜੈ ਕਿਸਾਨ

Gurvinder Singh Tung
Gurvinder Singh Tung4 months ago

ਸਿਆਸਤ ਬਹੁਤ ਗੰਦੀ ਚੀਜ ਹੈ , ਵੇਖਲੋ ਜਵਾਨ ਤੇ ਕਿਸਾਨ ਨੂੰ ਲੜਾ ਰਹੇ ਨੇ

Mukesh Gujjar
Mukesh Gujjar4 months ago

Army first galat a eh army nal behsna

Raj Singh
Raj Singh4 months ago

ਜੈ ਕਿਸਾਨ ਜੈ ਜਵਾਨ ਸੁਣਿਆ c but ਕਿਸਾਨ fojji ਦੀ ਨਹੀਂ ਸੁਣ ਰਿਹਾ fojji ਦੇਸ਼ ਦੇ ਆ ਨਾ ਕਿ ਪਾਰਟੀ ਦੇ galt hai ਰੋਕਣਾ

ਗੁਰਪ੍ਰੀਤ ਸਿੰਘ ਬਰਾੜ
ਗੁਰਪ੍ਰੀਤ ਸਿੰਘ ਬਰਾੜ4 months ago

ਬਾਕੀ ਜੋ ਹੈ ਉਹ ਹੈ ਹੀ…
ਪਰ ਆਹ ਮੂਤ ਪੀਣੇ ਕਿਉਂ ਮੱਚਦੇ … 😂😂😂😂

Abhishek Kochhar
Abhishek Kochhar4 months ago

Sahil Sharma
Gaat gaal h bkii sab baad ch army pehla aandi

Harjot Kaur
Harjot Kaur4 months ago

ਕਿਸਾਨਾਂ ਦੁਆਰਾ ਦੇਸ਼ ਨੂੰ ਬੰਦ ਕਰਨ ਦਾ ਉਹਨਾਂ ਨੂੰ ਕੋਈ ਇੱਕ ਫਾਇਦਾ?????????????????

"ਬੰਦ" ਦੀ call ਦਾ ਮਤਲਬ ਹੁੰਦਾ ਹੈ , ਇਹ ਦੇਖਣਾ ਕਿ ਕਿੰਨੇ ਕੁ ਲੋਕ ਸਾਡੇ ਸਮਰਥਨ ਵਿਚ ਹਨ।ਪਰ ਐਥੇ ਅੱਜ ਜ਼ਿਆਦਾ ਲੋਕ ਕਿਸਾਨਾਂ ਦੇ ਸਮਰਥਨ ਵਿਚ ਨਹੀਂ ਸਨ, ਫੇਰ ਜ਼ਬਰਦਸਤੀ ਲੋਕਾਂ ਨੂੰ ਰੋਕਣ ਦਾ ਕੋਈ ਵੀ ਮਤਲਬ ਨਹੀਂ ਬਣਦਾ।"ਬੰਦ" ਲੋਕਾਂ ਦੇ ਸਮਰਥਨ ਨੂੰ ਦੇਖਣ ਲਈ ਹੁੰਦਾ ਹੈ ਪਰ ਕਿਸਾਨਾਂ ਦੁਆਰਾ "ਬੰਦ" ਕਰਕੇ ਆਪਣੇ ਹੀ ਦੇਸ਼ ਦਾ ਅਤੇ ਪੰਜਾਬ ਦਾ ਨੁਕਸਾਨ ਕੀਤਾ ਜਾ ਰਿਹਾ ਹੈ ।

ਕਿਸਾਨਾਂ ਨੂੰ ਸਲਾਹ :-
ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ, ਵਪਾਰ ਵੀ ਬੰਦ ਕਰਵਾ ਦਿੱਤਾ ਤੇ ਆਮ ਲੋਕਾਂ ਦੀਆਂ ਇੱਕ ਦਿਨ ਦੀਆਂ ਦਿਹਾੜੀਆਂ ਵੀ ਬੰਦ ਕਰਵਾ ਦਿੱਤੀਆਂ, ਹੁਣ ਕਿਸਾਨ ਯੂਨੀਅਨਾਂ ਦੁਆਰਾ ਅਗਲੀ call ਇੱਕ ਵਾਰ "ਫਸਲ ਨਾ ਉਗਾਉਣ" ਦੀ call ਵੀ ਦਿੱਤੀ ਜਾਵੇ। ਕਿਸਾਨ ਵੀ ਮਹਿਸੂਸ ਕਰਨ "ਬੰਦ" ਦਾ ਅਸਰ ਕਿੰਨਾ ਕੁ ਪੈਂਦਾ।

Rabb
Rabb4 months ago

Moorakh lok,, army tuhadi defence lyi aa…ohna nu jan dena chahida