Punjab 'ਚ ਅਲਰਟ ਜਾਰੀ, ਸਰਹੱਦੀ ਜ਼ਿਲ੍ਹਾ Ferozepur 'ਚ Police ਛਾਣ ਰਹੀ ਚੱਪਾ-ਚੱਪਾ

JagBani 29.9K Views
  • 1K
  • 46
  • 84

Generating Download Links...

Punjab 'ਚ ਅਲਰਟ ਜਾਰੀ, ਸਰਹੱਦੀ ਜ਼ਿਲ੍ਹਾ Ferozepur 'ਚ Police ਛਾਣ ਰਹੀ ਚੱਪਾ-ਚੱਪਾ
# Ferozepur #FerozepurPolice #IndependenceDay #TifnBumb #Flagmarch

Posted 2 months ago

ਸਮਰਵੀਰ ਸਿੰਘ ਬਰਾੜ 2 months ago

ਇਹ ਅੱਤਵਾਦ ਇਕੱਲਾ ਪੰਜਾਬ ਦੀ ਸਰਹੱਦ ਈ ਟੱਪਦਾ ਕਿੱਡਾ ਬਾਡਰ ਲਗਦਾ ਰਾਜਸਥਾਨ ਤੇ ਗੁਜਰਾਤ ਦਾ ਓਧਰ ਨੀ ਜਾਂਦਾ?

ਬਾਕੀ 15 ਅਗਸਤ ਵੇਲੇ ਤਾਂ ਇਹ ਡਰਾਮਾ ਕਰਦੀਓ ਹੁੰਦੀ ਐ ਪੁਲਸ!

ਇਹਨਾ ਨੂੰ ਬੜੀ ਜਲਦੀ ਲੱਭਦੇ ਆ ਬੰਬ!

ਬੇਅਦਬੀ ਦੇ ਦੋਸ਼ੀ ਤਾਂ ਲਾਭ ਨੀ ਹੋਏ

ਅਸਲੀ ਅੱਤਵਾਦੀ ਤਾਂ ਇਹ ਆਪ ਨੇ

Avi Chani 2 months ago

Look at the fitness they all have... Lol

ਹਰਦੀਪ ਕੌਰ ਖਹਿਰਾ 2 months ago

jihre chita ni band kr skde ohna swah krna ...

Vipan Kumar 2 months ago

Ja beijo jake sare aam gang ster goliya mar k qatil keri ja rehe hai ovi din de time vich koi control nehi tuhada ih vikhave da drama band karo
Garib or dukhi loka uper tusi qaher ker do ho

Sunny Kamal 2 months ago

Ina nu kujni milna c

Simerjit Singh Simer 2 months ago

Koi Advanced System hai kya Punjab vich...

Parveen Kumar 2 months ago

Kuj ni huna police v time pass kar rahi aa