HOKA

Harinder Sandhu 379.5K Views
  • 15.7K
  • 9K
  • 1.1K

Generating Download Links...

ਘੋੜਾ ਘਾਹ ਨੂੰ ਕਹੇ ਕੇ ਯਾਰੀ ਪੱਕੀ ਆ, ਸਿਉਂਕ ਲੱਕੜਾਂ ਨਾਲ ਲਾਉਂਦੀ ਅੱਟੀ ਸੱਟੀ ਆ.....
ਕਲਮ-ਕੁਲਵਿੰਦਰ ਕਾਮੇ ਕੇ
ਸੰਗੀਤ -ਨਿੰਮਾ ਵਿਰਕ
ਵੀਡੀਓ -ਟੀਮ ਰਜਿੰਦਰ
ਸਥਾਨ - ਪਿੰਡ ਮਾਣਾ...

Posted 3 months ago

ਪ੍ਰਿਤਪਾਲ ਸਿੰਘ ਝੂਟੀ 3 months ago

16ਆਨੇ ਸੱਚ ਕਿਹਾ ਬਾਈ,
ਬਹੁਤ ਖੂਬ

Kuldeep Johal 3 months ago

ਕਦੋਂ ਸਮਝਣ ਗੇ ਲੋਕ
ਮੈਂ ਇਹ ਸੋਚਦਾ ਕੇ ਵੋਟਾਂ ਤੋਂ ਪਹਿਲਾਂ ਸਁਚੇ ਤੇ ਇਮਾਨਦਾਰ ਲੋਕਾਂ ਬਹੁਤ ਸਾਰੀਆ ਚਁਪਣੀਆ ਤੇ ਪਾਣੀ ਦੀਆਂ ਬੋਤਲਾਂ ਦਾ ਇੰਤਜ਼ਾਰ ਕਰਨ
ਕਿਉਂਕ ਜਦੋਂ ਕੋਈ ਚਮਚਾਗਿਰੀ ਦਾ ਸਬੂਤ ਦਿੰਦਾ ਹੋਇਆ ਕਿਸੇ ਬੇਈਮਾਨ ਲੀਡਰ ਨੂੰ ਵੋਟ ਪਾ ਕੇ ਬਾਹਰ ਆਵੇ ਤਾਂ ੳਸ ਨੂੰ ਨਕ ਡੋਬਣ ਲਈ ਗਿਫਟ ਦਿਓ

Jugraj Singh Bhullar 3 months ago

ਬਹੁਤ ਸਹੋਣੇ ਬੋਲ ਬਾਈ ਜੀ ਪਰ ਵੋਟਾਂ ਕਿਸੇ ਨੂੰ ਪਾਈਏ ਕਿਸਾਨ ਕਮੇਟੀਆਂ ਨੇ ਜਾਵ ਦਿੱਤਾ ਅਸੀਂ ਚੋਣਾਂ ਲਈ ਨਹੀਂ ਆਗੇ ਆਉਣਾ

Nekpartap Singh Ruby 3 months ago

Wonderful song, and very good initiative taken by you, baiji.
These are the eye opener and the need of hour , salute baiji.

Dalbir Singh 3 months ago

ਆਹ ਹੁੰਦੀ ਇ ਸੇਵਾ ਮਾਂ ਬੋਲੀ ਦੀ ਅਜਕਲ ਤਾਂ ਫੁਕਰੇ ਬੇਸੁਰੇ ਝੋਟੇ ਦੇ ਸਿਰ ਵਰਗੇ ਪੰਜਾਬੀ ਮਾਂ ਬੋਲੀ ਦਾ ਬਲਾਤਕਾਰ ਕਰ ਰਹੇ ਆ

Malwai Amar Pal 3 months ago

22 ji ਬਹੂਤ ਹੀ ਖੂਬ ਲਿਖਤ ਲਿਖੀ ਹੈ ਤੇ ਗਾਈ ਹੈ । ਬਾਅ ਕਮਾਲ , ਪਰ ਜੇ ਲੋਕ ਨਾ ਜਾਗਨ ਤਾ ਜਗੳਨ ਵਾਲੇ ਨੂੰ ਕਿ ਲਾਂਬਾ ਹੈ । ਸੰਧੂ ਸਾਬ ਸਲਾਮ ਹੈ । ਮੈ ਇਕ ਰੂਹ ਦਾ ਜਿਕਰ ਕਰੂੰਗਾ """" ਮਰਹੂਮ ਦਾਰਾ ਸੰਧੂ ਪਿੰਡ ਰੱਤਾ ਖੇੜਾ """"ਸਾਡੇ ਚਾਚਾ ਜੀ । ਅਸੀ ਤੂਹਾਨੂ ਪੁਲੀਸ ਨਾਕੇ ਤੇ ਰੋਕ ਕੇ ਤੂਹਾਡਾ ਪਰੋਗਰਾਮ ਬੂਕ ਕਿੱਤਾ ਸੀ ਸਨ 2000 ਖੈਰ ਗਲ ਪੂਰਾਨੀ ਹੈ ,,,,,ਅਰਦਾਸ ਵਾਹਿਗੁਰੂ ਜੀ ਮੇਹਰ ਕਰਨ ਚੜਦੀ ਯਾ ਕਲਾ ਬਕਸ਼ਣ ਤੂਸੀਂ ਖੂਸ਼ ਰਹੋ ਆਬਾਦ ਰਹੋ ।

Lachhman Singh 3 months ago

ਵੀਰ ਜੀ ਬਹੁਤ ਵਧੀਆ ਉਪਰਾਲਾ ਹੈ, ਧੰਨਵਾਦ ਜੀ

Harbans Singh 3 months ago

ਜਦੋਂ ਗੀਤਕਾਰ ਤੇ ਗਾਇਕ ਦੀ ਸੋਚ ਬਦਲ ਜਾਵੇ ਸਮਝੋ ਇਨਕਲਾਬ ਦੂਰ ਨਹੀਂ । ਬਹੁਤ ਵਧੀਆ 👍

Ravi Inder 3 months ago

ਬਹੁਤ ਖੂਬ ਬਹੁਤ ਖੂਬਸੂਰਤ ਗੀਤ ਗਾਇਆ ਵੀਰ ਜੀ ਜਿਉਂਦੇ ਵਸਦੇ ਰਹੋ ਜਿੰਨ੍ਹਾਂ ਚਿਰ ਤੁਹਾਡਾ ਜੀ ਕਰਦਾ ਜੀ। ਇਕ ਨਿਵੇਕਲੀ ਜੀ ਵੀਡੀਓ ਦੇ ਨਾਲ । ਰਵੀ ਵੜਿੰਗ ਫਰੀਦਕੋਟੀਆ ।

Prem Singh 3 months ago

ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤੈ।
ਕਾਸ਼ !! ਇਹ ਸੁਣ ਕੇ ਸ਼ਾਇਦ ਕੁੱਬੇ ਦੇ ਵੱਜੀ ਲੱਤ ਰਾਸ ਆ ਜਾਏ !!