JagBani - ਕਿਸਾਨ ਵਿਰੋਧੀ ਕਹਿਣ 'ਤੇ ਭੜਕਿਆ Deep sidhu, ਅੰਦੋਲਨ ਬਾਰੇ ਕਹਿ ਦਿੱਤੀਆਂ ਵੱਡੀਆਂ ਗੱਲਾਂ | Facebook

JagBani • 4 months ago   77     87  •  10.1K Views
Generate Download Links

Click the button to get the download links.

ਕਿਸਾਨ ਵਿਰੋਧੀ ਕਹਿਣ 'ਤੇ ਭੜਕਿਆ Deep sidhu, ਅੰਦੋਲਨ ਬਾਰੇ ਕਹਿ ਦਿੱਤੀਆਂ ਵੱਡੀਆਂ ਗੱਲਾਂ
#Deepsidhu #KisanProtest

Comments
Amolak Singh
Amolak Singh4 months ago

ਤੂੰ ਸਮੇ ਸਿਰ ਆਪਣੀ ਦਵਾਈ ਲੈ ਲਿਆ ਕਰ ਮੇਰਾ ਪੁੱਤ 🙏ਤੈਨੂੰ ਕਿਸਾਨ ਮੋਰਚੇ ਦਾ ਫਿਕਰ ਕਰਨ ਦੀ ਕੋਈ ਲੋੜ ਨਹੀਂ..ਯੋਧੇ ਡਟੇ ਹੋਏ ਹਨ …… ਥੋੜ੍ਹੇ ਚਿਰ ਵਾਸਤੇ ਚੁੱਪ ਕਰ ਜਾਵੇ ਤਾਂ ਤੇਰੀ ਬੜੀ ਮਿਹਰਬਾਨੀ 🙏ਅੱਗ ਲਾਉਣੀ ਬੰਦ ਕਰਦੇ ਪੰਜਾਬ ਅੱਗੇ ਹੀ ਬਹੁਤ ਸੰਤਾਪ ਭੋਗ ਚੁੱਕਿਆ

Tarsem Singh
Tarsem Singh4 months ago

ਬਕਵਾਸ ਕਰ ਰਿਹਾ। ਜਿਸ ਤਰੀਕੇ ਨਾਲ ਤੂੰ ਅੰਦੋਲਨ ਲੜਨਾ ਚਾਹੁੰਦਾ ਉਸੇ ਤਰੀਕੇ ਨਾਲ ਲੜਲੈ ਪਰ ਦਿੱਲੀ ਮੋਰਚੇ ਚ ਤਾਂ ਜਾ। ਇਥੇ ਫੁਕਰੀਆਂ ਮਾਰੀ ਜਾਂਦਾ।